• ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 172: ਜਨਵਰੀ 16 2025
    Jan 19 2026
    ਸਰੀ ਵਿਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ; ਕੈਨੇਡਾ ਅਤੇ ਬੀਸੀ ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੀ ਹੋਵੇਗਾ: ਪ੍ਰੀਮੀਅਰ ਈਬੀ https://www.rcinet.ca/pa/wp-content/uploads/sites/91/2026/01/RCI-Podcast-punjabi-172.mp3
    Afficher plus Afficher moins
    12 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 171: ਜਨਵਰੀ 09 2025
    Jan 19 2026
    ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ; ਵੇਨੇਜ਼ੁਏਲਾ ‘ਤੇ ਅਮਰੀਕੀ ਕਾਰਵਾਈ ਤੋਂ ਬਾਅਦ ਕੈਨੇਡਾ ਦੀ ਕੀ ਰਹੀ ਪ੍ਰਤਿਕਿਰਿਆ?; ਲੰਬੇ ਸਮੇਂ ਤੋਂ ਲਿਬਰਲ ਐਮਪੀ ਕ੍ਰਿਸਟੀਆ ਫ਼੍ਰੀਲੈਂਡ ਦਾ ਅਸਤੀਫ਼ਾ, ਹਾਊਸ ਦੀ ਬਣਤਰ ਫੇਰ ਬਦਲੀ https://www.rcinet.ca/pa/wp-content/uploads/sites/91/2026/01/RCI-Podcast-punjabi-171.mp3
    Afficher plus Afficher moins
    12 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 170: ਦਸੰਬਰ 26 2025
    Jan 19 2026
    ਕੈਨੇਡਾ ਵਿਚ ਫ਼ਲੂ ਦੀ ਦਰ 3 ਸਾਲਾਂ ਦੀ ਸਭ ਤੋਂ ਉੱਚੀ; ਪ੍ਰਧਾਨ ਮੰਤਰੀ ਨੇ ਮਾਰਕ ਵਾਈਜ਼ਮੈਨ ਨੂੰ ਅਮਰੀਕਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਐਲਾਨਿਆ; ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਜੁੜੇ ਬ੍ਰੈਂਪਟਨ ਦੇ ਵਕੀਲ ਦੀਪਕ ਪਰਾਦਕਰ ਨੂੰ ਮਿਲੀ ਜ਼ਮਾਨਤ https://www.rcinet.ca/pa/wp-content/uploads/sites/91/2026/01/RCI-Podcast-punjabi-170.mp3
    Afficher plus Afficher moins
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 169: ਦਸੰਬਰ 19, 2025
    Jan 19 2026
    ਐਡਮੰਟਨ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਦਾ ਕਤਲ; ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਬੀਸੀ ਦਾ ਇੱਕ ਪ੍ਰਾਈਵੇਟ ਕਾਲਜ ਬੰਦ https://www.rcinet.ca/pa/wp-content/uploads/sites/91/2026/01/RCI-Podcast-punjabi-19-dec-2025.mp3
    Afficher plus Afficher moins
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 168: ਦਸੰਬਰ 12, 2025
    Jan 19 2026
    ਇੱਕ ਹੋਰ ਕੰਜ਼ਰਵੇਟਿਵ ਐਮਪੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਇਆ; ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਭਾਰੀ ਨੁਕਸਾਨ; 5,000 ਵਿਦੇਸ਼ੀ ਡਾਕਟਰਾਂ ਦੀ ਪੀ ਆਰ ਲਈ ਰਾਹ ਪੱਧਰਾ ਕਰੇਗੀ ਫ਼ੈਡਰਲ ਸਰਕਾਰ https://www.rcinet.ca/pa/wp-content/uploads/sites/91/2026/01/RCI-Podcast-punjabi-17-Oct-2025-1.mp3
    Afficher plus Afficher moins
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 167: ਦਸੰਬਰ 05, 2025
    Dec 9 2025
    ਕੰਜ਼ਰਵੇਟਿਵਜ਼ ਵੱਲੋਂ ਔਨਲਾਈਨ ਨਾਗਰਿਕਤਾ ਸਮਾਰੋਹ ਬੰਦ ਕਰਨ ਦੀ ਮੰਗ; ਕਾਰਨੀ ਨੇ ਮੰਤਰੀ-ਮੰਡਲ ਚ ਕੀਤਾ ਫੇਰਬਦਲ, ਟ੍ਰੂਡੋ-ਯੁੱਗ ਦੇ ਇੱਕ ਮੰਤਰੀ ਦੀ ਕੈਬਿਨੇਟ ਵਿਚ ਵਾਪਸੀ; ਆਰਸੀਐਮਪੀ ਨੇ ਆਪਣੇ ਚੀਨ ਚ ਬਣੇ ਡਰੋਨਾਂ ਦੀ ਵਰਤੋਂ ਸੀਮਤ ਕੀਤੀ https://www.rcinet.ca/pa/wp-content/uploads/sites/91/2025/12/RCI-Podcast-punjabi-5-Dec-2025.mp3
    Afficher plus Afficher moins
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 166: ਨਵੰਬਰ 28, 2025
    Nov 28 2025
    ਸਿਖਸ ਫ਼ਾਰ ਜਸਟਿਸ ਵੱਲੋਂ ਔਟਵਾ ’ਚ ਖ਼ਾਲਿਸਤਾਨ ਰਾਏਸ਼ੁਮਾਰੀ ਦਾ ਆਯੋਜਨ; ਬੀਸੀ ’ਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ, ਦਿਓਰ ‘ਤੇ ਲੱਗੇ ਇਲਜ਼ਾਮ; ਐਲਬਰਟਾ ਅਤੇ ਫ਼ੈਡਰਲ ਸਰਕਾਰ ਵਿਚਾਲੇ ਹੋਇਆ ਨਵਾਂ ਊਰਜਾ ਸਮਝੌਤਾ, ਪਰ ਇਸ ਸਮਝੌਤੇ ਦੇ ਵਿਰੋਧ ਵਿਚ ਗਿਲਬੋ ਦਾ ਕਾਰਨੀ ਦੀ ਕੈਬਿਨੇਟ ਤੋਂ ਅਸਤੀਫ਼ਾ https://www.rcinet.ca/pa/wp-content/uploads/sites/91/2025/12/RCI-Podcast-punjabi-28-nov-2025.mp3
    Afficher plus Afficher moins
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 165: ਨਵੰਬਰ 21, 2025
    Nov 21 2025
    ਓਨਟੇਰੀਓ ਵੱਲੋਂ ਇਮੀਗ੍ਰੇਸ਼ਨ ਅਰਜ਼ੀਆਂ ਵਾਪਿਸ ਕਰਨ ਤੋਂ ਬਾਅਦ ਨੌਜਵਾਨਾਂ ਵੱਲੋਂ ਪ੍ਰਦਰਸ਼ਨ; ਕਾਰਨੀ ਸਰਕਾਰ ਡਿੱਗਣੋਂ ਬਚੀ, ਐਮਪੀਜ਼ ਨੇ ਬਜਟ ਪਾਸ ਕੀਤਾ. https://www.rcinet.ca/pa/wp-content/uploads/sites/91/2025/12/RCI-Podcast-punjabi-14-Nov-2025.mp3
    Afficher plus Afficher moins
    11 min