Couverture de RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

De : RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
Écouter gratuitement

À propos de cette écoute

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ। Politique et gouvernement
Les membres Amazon Prime bénéficient automatiquement de 2 livres audio offerts chez Audible.

Vous êtes membre Amazon Prime ?

Bénéficiez automatiquement de 2 livres audio offerts.
Bonne écoute !
    Épisodes
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 153 : ਅਗਸਤ 22, 2025
      Aug 23 2025
      CUSMA ਅਨੁਕੂਲ ਅਮਰੀਕੀ ਉਤਪਾਦਾਂ‘ਤੇ ਜਵਾਬੀ ਟੈਰਿਫ਼ ਹਟਾਏਗਾ ਕੈਨੇਡਾ ਘਰ ਵਿਚ ਵੜੇ ਘੁਸਪੈਠੀਏ ਨੂੰ ਕੁੱਟਣ ਮਗਰੋਂ ਘਰ ਦੇ ਮਾਲਕ ‘ਤੇ ਹੀ ਹਮਲੇ ਦੇ ਦੋਸ਼ ਆਇਦ: ਪੌਲੀਐਵ ਵੱਲੋਂ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/08/2025-08-23_11_10_07_baladorcipa_0153_128.mp3
      Afficher plus Afficher moins
      10 min
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 152 : ਅਗਸਤ 15, 2025
      Aug 19 2025
      ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ ਢਾਹਾਂ ਪੁਰਸਕਾਰ : 2025 ਵਰ੍ਹੇ ਲਈ ਕਿਤਾਬਾਂ ਦੀ ਚੋਣ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਮੁੜ ਸ਼ੂਟਿੰਗ https://www.rcinet.ca/pa/wp-content/uploads/sites/91/2025/08/2025-08-12_11_23_52_baladorcipa_0152_128.mp3
      Afficher plus Afficher moins
      9 min
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 151 : ਅਗਸਤ 1, 2025
      Aug 1 2025
      ਟਰੰਪ ਨੇ ਕੈਨੇਡਾ ਖਿਲਾਫ਼ 35% ਟੈਰਿਫ਼ ਠੋਕੇ, ਕਾਰਨੀ ਨੇ ਕਿਹਾ ਕੈਨੇਡਾ ‘ਨਿਰਾਸ਼’ ਕੈਨੇਡਾ ਸਤੰਬਰ ਵਿਚ ਫ਼ਲਸਤੀਨ ਨੂੰ ਵੱਖਰੇ ਦੇਸ਼ ਵੱਜੋਂ ਮਾਨਤਾ ਦਵੇਗਾ: ਕਾਰਨੀ; ਐਡਮੰਟਨ ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਵਸੂਲੀ ਦੇ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਅਤੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਵਿੱਚ ਬਦਲਾਅ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/08/RCI-Podcast-punjabi-1-Aug-2025.mp3
      Afficher plus Afficher moins
      11 min
    Aucun commentaire pour le moment