Expert Insights on Healthy Aging, Longevity & Immortality | Dr. Suresh Rattan | M2MP 57
Impossible d'ajouter des articles
Échec de l’élimination de la liste d'envies.
Impossible de suivre le podcast
Impossible de ne plus suivre le podcast
-
Lu par :
-
De :
À propos de ce contenu audio
Follow Dr. Suresh Rattan:
Instagram: https://www.instagram.com/sureshrattan/
Listen to #milestomillionਪੰਜਾਬੀ on Spotify: https://open.spotify.com/show/3g6wOLKOpxZd29C4UOOI6J
-----------------------------------
ਅੱਜ ਦੇ ਇਸ Miles To Million ਪੰਜਾਬੀ Episode ਵਿੱਚ, ਸਾਡੇ ਨਾਲ ਹਨ Dr. Suresh Rattan, ਜੋ ਇਕ Biogerontologist ਤੇ Researcher ਹਨ Aging ਦੀ Field ਵਿਚ। Dr. Suresh ਰਤਨ ਨੇ Lifespan, Aging Process, Healthy Aging, Healthspan ਅਤੇ Ipmmortality ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਅਸੀਂ ਇਸ ਤੇ ਵੀ ਚਰਚਾ ਕੀਤੀ ਕਿ ਅਸੀਂ ਬੁਢਾਪੇ ਵਿਚ ਕਯੋਂ ਜਾਂਦੇ ਹਾਂ ਤੇ ਸਾਡੇ ਸ਼ਰੀਰ ਤੇ Ageing ਦਾ ਕਿ ਅਸਰ ਹੁੰਦਾ ਹੈ ਤੇ ਕਿੱਦਾਂ ਅਸੀਂ ਆਪਣੇ Healthspan ਨੂੰ Enhance ਕਰ ਸਕਦੇ ਹਾਂ।
00:00 - Episode ਦੀ ਸ਼ੁਰੂਆਤ
01:21 - ਲੋਕ ਬੁਢਾਪੇ ਤੋਂ ਕਿਉਂ ਡਰਦੇ ਹਨ?
03:09 - ਜੀਵਨ ਕਾਲ ਦੀ ਉਮਰ
09:03 - Scientific Evolution behind increasing age expectancy
12:09 - ਕੁਦਰਤ 'ਤੇ ਉਲਟਾ ਉਮਰ ਦਾ ਪ੍ਰਭਾਵ
16:31 - ਬੁਢਾਪੇ ਦੇ ਕਾਰਨ ਸਾਡੇ ਸਰੀਰ ਵਿੱਚ ਵਿਗਿਆਨਕ ਤਬਦੀਲੀਆਂ
22:25 - Life After Essential Lifespan
28:27 - ਜ਼ਰੂਰੀ ਜੀਵਨ ਕਾਲ ਤੋਂ ਬਾਅਦ ਸਿਹਤ 'ਤੇ ਪ੍ਰਭਾਵ
32:05 - Cancer Cells ਕਿਵੇਂ ਪੈਦਾ ਹੁੰਦੇ ਹਨ
38:46 - ਸਿਹਤਮੰਦ ਉਮਰ ਨੂੰ ਕਿਵੇਂ ਪ੍ਰਾਪਤ ਕਰੀਏ
#healthyaging #healthspan #longevity
-----------------------------------
Subscribe to our other YouTube Channel:
Miles To Million Punjabi Clips:
https://www.youtube.com/@MilesToMillionPunjabiClips
Follow #milestomillionਪੰਜਾਬੀ on social media accounts:
INSTAGRAM: @milestomillionpunjabi
https://www.instagram.com/milestomillionpunjabi
TIK TOK: @milestomillionpunjabi
https://www.tiktok.com/@milestomillionpunjabi
FACEBOOK: @milestomillionpunjabi
https://www.facebook.com/milestomillionpunjabi
-----------------------------------
Miles To Million ਪੰਜਾਬੀ by Karan Marwah Anand ਇਕ ਇਹ ਹੋਜਾ Platform ਹੈ ਜਿਥੇ ਅਸੀਂ ਤੁਹਾਨੂੰ ਦੁਨੀਆਂ ਭਰ ਦੀਆਂ Inspirational Stories ਦਿੱਖਾਵਾਂਗੇ । ਸਾਡਾ Vision ਤੁਹਾਨੂੰ ਵੱਖ-ਵੱਖ ਖੇਤਰਾਂ ਦੇ Influential Leaders ਨਾਲ ਜਾਣੂ ਕਰਵਾਉਣਾ ਹੈ ਅਤੇ ਉਹਨਾਂ ਦੀਆਂ Achievements and Dedication ਨੂੰ Highlight ਕਰਨਾ ਹੈ । ਸਾਡਾ ਉਦੇਸ਼ ਤੁਹਾਨੂੰ Knowledge and Motivation ਦੇਣਾ ਹੈ ਜਿਸ ਨਾਲ ਤੁਸੀਂ ਆਪਣੇ Obstacles ਦੂਰ ਕਰ ਸਕੋ, ਆਪਣਾ Passion Follow ਕਰ ਸਕੋ ਤੇ ਆਪਣੀ ਤੇ ਹੋਰਾਂ ਦੀ Life ਨੂੰ Impact ਕਰ ਸਕੋ ।
IMAGINE - INSPIRE - IMPACT
Vous êtes membre Amazon Prime ?
Bénéficiez automatiquement de 2 livres audio offerts.Bonne écoute !