Couverture de Bahadur Shah Da Janam Te Ram Rai Ji - Punjabi Podcast

Bahadur Shah Da Janam Te Ram Rai Ji - Punjabi Podcast

Bahadur Shah Da Janam Te Ram Rai Ji - Punjabi Podcast

Écouter gratuitement

Voir les détails

À propos de ce contenu audio

Bahadur Shah Da Janam Te Ram Rai Ji

ਇੱਕ ਵੀਡਿਉ ਵਿੱਚ ਇੱਕ ਸੋਸ਼ਲ ਮੀਡੀਆ ਵਿਦਵਾਨ ਜੀ ਆਖ ਰਹੇ ਹਨ ਕਿ ਇੱਕ ਵਾਰ ਬਾਦਸ਼ਾਹ ਔਰੰਗਜ਼ੇਬ ਦੀ ਘਰਵਾਲੀ ਨੂੰ ਡਿਲੀਵਰੀ ਸਮੇਂ ਬਹੁਤ ਕਸ਼ਟ ਹੋ ਰਿਹਾ ਸੀ। ਉਹ ਕਸ਼ਟ ਰਾਮ ਰਾਇ ਜੀ ਵਲੋਂ ਗੁਰਬਾਣੀ ਪਾਠ ਪੜ੍ਹ ਕੇ ਦਿੱਤੇ ਹੋਏ ਪਾਣੀ ਨਾਲ ਦੂਰ ਹੋਇਆ। ਉਸ ਸਮੇਂ ਪੈਦਾ ਹੋਇਆ ਬੱਚਾ ਹੀ ਵੱਡਾ ਹੋ ਕੇ ਔਰੰਗਜ਼ੇਬ ਤੋਂ ਬਾਅਦ ਬਹਾਦੁਰ ਸ਼ਾਹ ਦੇ ਨਾਮ ਨਾਲ ਦਿੱਲੀ ਦਾ ਬਾਦਸ਼ਾਹ ਬਣਿਆ।

ਪਰ, ਤੱਥ ਕੀ ਆਖਦੇ ਹਨ?

ਤਕਰੀਬਨ 3 ਮਿੰਟਾਂ ਦੀ ਇਸ ਐਪੀਸੋਡ ਉਨ੍ਹਾਂ ਤੱਥਾਂ ਬਾਰੇ ਹੀ ਗੱਲ ਕੀਤੀ ਗਈ ਹੈ ਜੀ।

In a video, a social media scholar is saying that once Emperor Aurangzeb's wife was in great pain during delivery. That pain was relieved by the water given to her by Ram Rai Ji after reciting Gurbani. The child born at that time grew up and became the emperor of Delhi after Aurangzeb with the name of Bahadur Shah.

But, what do the facts say?

Those facts have been discussed in this episode of about 3 minutes.

#bahadurshah #aurangzeb #ramrai #factcheckers #sikhfacts

#swamiamritpalsingh

Les membres Amazon Prime bénéficient automatiquement de 2 livres audio offerts chez Audible.

Vous êtes membre Amazon Prime ?

Bénéficiez automatiquement de 2 livres audio offerts.
Bonne écoute !
    Aucun commentaire pour le moment