Couverture de ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ

ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ

Voir les détails

À propos de ce contenu audio

ਪਾਕਿਸਤਾਨੀ ਸਟਾਰ ਅਥਲੀਟ ਅਰਸ਼ਦ ਨਦੀਮ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ ਹੈ। ਇਸ ਤੋਂ ਇਲਾਵਾ ਹੁਣ ਉਹ 90 ਮੀਟਰ ਦੀ ਦੂਰੀ ਪਾਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਖਿਡਾਰੀ ਹੈ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ
Les membres Amazon Prime bénéficient automatiquement de 2 livres audio offerts chez Audible.

Vous êtes membre Amazon Prime ?

Bénéficiez automatiquement de 2 livres audio offerts.
Bonne écoute !
    Aucun commentaire pour le moment