Cover of Forgiveness And Peace

Forgiveness And Peace

Forgiveness And Peace

By: Swami Amrit Pal Singh 'Amrit'
Listen for free

Season's Savings | 0.99 €/month for 3 months

5.99 €/month thereafter - terms apply. Cancel monthly.
Summary
Forgiveness. Peace. Enlightenment. Spirituality. History. Guru Granth Panthi. Hindi Podcast. क्षमा. शान्ति. ज्ञानोदय. आध्यात्म. इतिहास. गुरु ग्रन्थ पंथी. हिन्दी पॉडकास्ट. Website:- www.AmritWorld.com Facebook Page:- https://www.facebook.com/amrit.the.immortal Facebook Profile:- https://www.facebook.com/eternal.amrit YouTube:- https://youtube.com/@amritpalsinghamrit Instagram:- https://www.instagram.com/guru.granth.panthiSwami Amrit Pal Singh 'Amrit' Spirituality
Episodes
  • Bahadur Shah Da Janam Te Ram Rai Ji - Punjabi Podcast
    8 Jan 2026

    Bahadur Shah Da Janam Te Ram Rai Ji

    ਇੱਕ ਵੀਡਿਉ ਵਿੱਚ ਇੱਕ ਸੋਸ਼ਲ ਮੀਡੀਆ ਵਿਦਵਾਨ ਜੀ ਆਖ ਰਹੇ ਹਨ ਕਿ ਇੱਕ ਵਾਰ ਬਾਦਸ਼ਾਹ ਔਰੰਗਜ਼ੇਬ ਦੀ ਘਰਵਾਲੀ ਨੂੰ ਡਿਲੀਵਰੀ ਸਮੇਂ ਬਹੁਤ ਕਸ਼ਟ ਹੋ ਰਿਹਾ ਸੀ। ਉਹ ਕਸ਼ਟ ਰਾਮ ਰਾਇ ਜੀ ਵਲੋਂ ਗੁਰਬਾਣੀ ਪਾਠ ਪੜ੍ਹ ਕੇ ਦਿੱਤੇ ਹੋਏ ਪਾਣੀ ਨਾਲ ਦੂਰ ਹੋਇਆ। ਉਸ ਸਮੇਂ ਪੈਦਾ ਹੋਇਆ ਬੱਚਾ ਹੀ ਵੱਡਾ ਹੋ ਕੇ ਔਰੰਗਜ਼ੇਬ ਤੋਂ ਬਾਅਦ ਬਹਾਦੁਰ ਸ਼ਾਹ ਦੇ ਨਾਮ ਨਾਲ ਦਿੱਲੀ ਦਾ ਬਾਦਸ਼ਾਹ ਬਣਿਆ।

    ਪਰ, ਤੱਥ ਕੀ ਆਖਦੇ ਹਨ?

    ਤਕਰੀਬਨ 3 ਮਿੰਟਾਂ ਦੀ ਇਸ ਐਪੀਸੋਡ ਉਨ੍ਹਾਂ ਤੱਥਾਂ ਬਾਰੇ ਹੀ ਗੱਲ ਕੀਤੀ ਗਈ ਹੈ ਜੀ।

    In a video, a social media scholar is saying that once Emperor Aurangzeb's wife was in great pain during delivery. That pain was relieved by the water given to her by Ram Rai Ji after reciting Gurbani. The child born at that time grew up and became the emperor of Delhi after Aurangzeb with the name of Bahadur Shah.

    But, what do the facts say?

    Those facts have been discussed in this episode of about 3 minutes.

    #bahadurshah #aurangzeb #ramrai #factcheckers #sikhfacts

    #swamiamritpalsingh

    Show more Show less
    3 min
  • Khamoshi Ki Karuna - Hindi Story - Podcast
    4 Jan 2026

    Khamoshi Ki Karuna - Hindi Story - Podcast

    स्वामी अमृत पाल सिंघ 'अमृत' की लिखी यह कहानी साध्वी करुणा के जीवन की है, जो अपने भीतर की अगाध शांति और मौन से लोगों के दुखों को दूर करती हैं। उनके पास आने वाले लोग उनके शांत व्यक्तित्व से प्रभावित होते हैं, लेकिन उनके इस आध्यात्मिक उत्थान के पीछे एक गहरा अतीत छिपा है।

    करुणा की आँखों में कोई शिकायत नहीं, बल्कि केवल क्षमा और करुणा झलकती है। यह कहानी दर्शाती है कि जीवन के गहरे घाव कभी-कभी मनुष्य को आध्यात्मिक मुक्ति और पूर्णता की ओर ले जाते हैं।

    #hindistories #swamiamritpalsingh #visualart

    Show more Show less
    12 min
  • Bhai Todarmal Kaun San? - Punjabi Podcast
    8 Dec 2025

    ਭਾਈ ਟੋਡਰਮਲ ਜੀ ਕੌਣ ਸਨ?

    Bhai Todarmal Kaun San? - Punjabi Podcast

    Bhai Inderjit Singh Ji is a Sikh scholar based in England. He has authored an English book titled 'Afghan Hindus and Sikhs', which is about the Hindus and Sikhs of Afghanistan.

    Apart from this, his articles are regularly published in various magazines and newspapers.

    In this episode of the podcast, Bhai Inderjit Singh Ji engages in an insightful discussion about Bhai Todar Mall Ji. Bhai Todar Mall Ji was the one who arranged the final rites (cremation) for the younger Sahibzade (sons) and Mata Ji (mother) of Guru Gobind Singh Sahib Ji.

    ਭਾਈ ਇੰਦਰਜੀਤ ਸਿੰਘ ਜੀ ਇੰਗਲੈਂਡ ਵਿੱਚ ਰਹਿਣ ਵਾਲੇ ਸਿੱਖ ਵਿਦਵਾਨ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੇ ਹਿੰਦੂਆਂ - ਸਿੱਖਾਂ ਬਾਰੇ ਇੱਕ ਅੰਗਰੇਜ਼ੀ ਪੁਸਤਕ 'Afghan Hindus and Sikhs' ਲਿੱਖੀ ਹੈ।

    ਇਸ ਤੋਂ ਇਲਾਵਾ ਉਨ੍ਹਾਂ ਦੇ ਲੇਖ ਵੱਖ - ਵੱਖ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛੱਪਦੇ ਰਹਿੰਦੇ ਹਨ।

    ਪੋਡਕਾਸਟ ਦੇ ਇਸ ਐਪੀਸੋਡ ਵਿੱਚ ਭਾਈ ਇੰਦਰਜੀਤ ਸਿੰਘ ਜੀ ਨੇ ਭਾਈ ਟੋਡਰਮੱਲ ਜੀ ਦੇ ਬਾਰੇ ਵਿੱਚ ਵਿਦਵਤਾ ਭਰਪੂਰ ਗੱਲਬਾਤ ਕੀਤੀ ਹੈ। ਭਾਈ ਟੋਡਰਮੱਲ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਸੀ।

    (ਸੁਆਮੀ) ਅੰਮ੍ਰਿਤ ਪਾਲ ਸਿੰਘ 'ਅੰਮ੍ਰਿਤ'। ਨਾਨਕਪੰਥੀ। ਗੁਰੂ ਗ੍ਰੰਥ ਪੰਥੀ। ਧਰਮ। ਪੰਥ। ਖਿਮਾ। ਸ਼ਾਂਤੀ। ਗਿਆਨ-ਉਦੇ। ਅਧਿਆਤਮ।

    (Swami) Amrit Pal Singh 'Amrit'. Nanak-Panthi. Guru-Granth-Panthi. Dharma. Religion. Forgiveness. Peace. Enlightenment. Spirituality.

    Website:- www.AmritWorld.com

    Facebook Page:- https://www.facebook.com/amrit.the.immortal

    Facebook Profile:-https://www.facebook.com/eternal.amrit

    YouTube:-https://youtube.com/@AmritPalSinghAmrit

    Instagram:-https://www.instagram.com/guru.granth.panthi

    Show more Show less
    44 min
adbl_web_anon_alc_button_suppression_t1
No reviews yet